"ਮੈਂ ਪੂਰਾ ਹਫਤਾ ਦਰਬਾਰ ਸਾਹਿਬ ਚ ਸੀ" | ਲਹੂ ਲੁਹਾਣ ਹੋਏ ਪੰਜਾਬ ਦੀ ਕਹਾਣੀ । Satnam Singh Kahlon | Punjab 1984

Поделиться
HTML-код
  • Опубликовано: 31 май 2024
  • #virasattv #punjab1984 #1984 #june1984
    Call or Whatsapp: +1(416)837-1515
    info@virasatmedia.com | www.virasatmedia.com
    Download our app 'Trucking Today TV' to watch all our livestreams.
    Promote your business on Our 24/7 Transport channel - Trucking Today TV, Our 24/7 Religious Channel - Virasat Dharmik, Our news channel - Virasat TV and radio.
    Visit our Website www.virasatmedia.com to Submit your Articles, content, Interviews and feedbacks.
    Follow for more
    Facebook VirasatMedia
    Instagram virasatmedia
    Twitter virasatmedia/

Комментарии • 65

  • @user.DeepBrar
    @user.DeepBrar Месяц назад +23

    ਸ਼ਹੀਦ ਮੇਜਰ ਸਿੰਘ ਨਾਗੋਕੇ ਨੇ 1 ਜੂਨ ਤੋਂ 10 ਜੂਨ ਤੱਕ ਲਗਾਤਾਰ ਜੰਗ ਜਾਰੀ ਰੱਖੀ, ਜਿਹਨਾਂ ਨੇ ਦਰਬਾਰ ਸਾਹਿਬ ਦਾ ਉਹ ਖੂਨੀ ਸਾਕਾ ਦੇਖਿਆ ਏ ਉਹ ਭਾਈ ਮੇਜਰ ਸਿੰਘ ਦੀ ਦਲੇਰੀ ਤੇ ਚੜ੍ਹਦੀ ਕਲਾ ਦਾ ਅੰਦਾਜ਼ਾ ਲਗਾ ਸਕਦੇ ਨੇ 🙏

  • @GurjeetSingh-kj3ti
    @GurjeetSingh-kj3ti Месяц назад +12

    ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਅਤੇ ਸੰਤਾਂ ਹਿਮਾਇਤੀ ਸ਼ਹੀਦ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ
    ਸਿੱਖ ਕੌਮ ਦਾ ਕਤਲਿਆਮ "" ਇੰਡੀਆ ਭਾਰਤ ਹਿੰਦੁਸਤਾਨ ਹਿੰਦੂ ਬ੍ਰਾਹਮਣ ਸਰਕਾਰ ਨੇ ਹਿੰਦੁਆਂ ਬ੍ਰਾਹਮਣਾਂ ਨੇ ਕਿਤਾ ਕਤਲਿਆਮ ਨਾਂ ਭੁਲੇ ਹਾਂ ਨਾਂ ਭੁੱਲਾਂਗੇ ਨਾਂ ਭੁਲਣਦਿਆਂਗੇ #Sikh #Sikhi #Sikhs #Sikhism #Khalsa #Amritsar #Punjab #SikhGenocide1984 #SikhGenocide84 #NeverForget84 #NeverForget1984 #SikhGenocide ਤਿਜਾ ਸਿੱਖ ਘਲੁਘਾਰਾ ਤਿਜਾ ਸਿੱਖ ਕਤਲਿਆਮ ਨਾਂ ਭੁਲੈ ਨਾਂ ਭੁਲਣ ਦਿਆਂਗੇ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਦੀ ਅਗਵਾਈ ਵਿੱਚ ਧਰਮ ਯੁੱਧ ਮੋਰਚਾ ਲੜਿਆ ਗਿਆ ਅਤੇ ਸ਼ਹਾਦਤ ਪ੍ਰਾਪਤ ਕੀਤੀ #Khalistan Jindabad #UnitedPunjabKhalistan ❤💛🧡💖💙🌹💐🎊🎉🌾🪓🗡️⚔️🏹⛳💕🦅🦁✊🙏🏻

  • @makhansingh8880
    @makhansingh8880 Месяц назад +7

    ਐਂਕਰ ਦਾ ਕੰਮ ਹੁੰਦਾ ਇੰਟਰ ਵਿਊ ਤੋਂ ਪਹਿਲਾਂ ਰੂਬਰੂ ਹੋਣ ਵਾਲੇ ਦਾ ਪਰੀਚੈ ਕਰਵੌਣਾ ਨਾ ਕਿ ਪਹਿਲਾਂ ਘੰਟਾ ਲੈਕਚਰ ਕਰਨਾ

  • @sssandu6404
    @sssandu6404 Месяц назад +4

    ਸੰਤਾਂ ਦੀ ਸ਼ਹੀਦੀ 6 ਜੂਨ 1984 ਨੂੰ ਹੋਈ ਸੀ ਇਹ ਵੀਰ ਨੋ ਪੂਰੀ ਨੌਲੇਜ ਨਹੀਂ ਹੈ

  • @user.DeepBrar
    @user.DeepBrar Месяц назад +8

    ਇੱਕ ਸਿੰਘ ਨੇ ਕੈਮਰੇ ਤੇ ਇਹ ਗੱਲਾਂ ਦਸੀਆਂ ਕੇ ਰਾਮਦਾਸ ਸਰਾਂ ਵੱਲ ਹੀ ਫੌਜ ਨੇ ਗੋਲੀਆਂ ਤੇ ਬੰਬ ਮਾਰ ਮਾਰ ਕੇ 6,7000 ਸੰਗਤ ਸ਼ਹੀਦ ਕਰਤੀ, ਉਹ ਬੰਬਾਂ ਨਾਲ ਹਵਾ ਚ ਉੱਡਦੀਆਂ ਲਾਸ਼ਾਂ ਥੱਲੇ ਦੱਬ ਗਿਆ ਸੀ ਪਰ ਓਹ 6 ਘੰਟੇ ਥੱਲੇ ਪਿਆ ਵਾਹਿਗੁਰੂ ਵਾਹਿਗੁਰੂ ਕਰਦਾ ਸਭ ਦੇਖਦਾ ਰਿਹਾ, ਦੂਜੇ ਪਾਸੇ ਲੜਦੇ ਸਿੰਘਾਂ ਅਨੁਸਾਰ ਦਰਬਾਰ ਸਾਹਿਬ ਦੇ ਸਾਰੇ ਕਮਰਿਆਂ ਨੂੰ ਅੱਗ ਲੱਗ ਚੁਕੀ ਸੀ ਅੰਦਰ ਲਾਸ਼ਾਂ ਹੀ ਲਾਸ਼ਾਂ ਵਿਛੀਆਂ ਪਈਆਂ ਸੀ,ਜਿਹਨਾਂ ਦੇ ਪਿੰਜਰਾਂ ਦੇ ਢੇਰ ਬਾਅਦ ਚ ਚੁੱਕੇ ਗਏ, ਪੁਰੀ ਪਰਿਕਰਮਾ ਚ ਏਨੀਆਂ ਲਾਸ਼ਾਂ ਸੀ ਕਿ ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀ, ਸਰੋਵਰ ਚ ਬਚੇ ਬੁਢੇ ਜਵਾਨਾ ਦੀਆਂ ਲਾਸ਼ਾਂ ਤੇ ਸਰੀਰਾਂ ਦੇ ਟੁਕੜੇ, ਆਲ਼ੇ ਦੁਆਲੇ ਸਭ ਕੰਧਾਂ ਤੇ ਤੋਪਾਂ ਨਾਲ ਉਡੇ ਮਾਸ ਦੇ ਚੀਥੜੇ ਚਿੰਬੜੇ ਹੋਏ ਸੀ, ਅਕਾਲ ਤਖਤ ਚੋਂ ਸਿੰਘਾਂ ਵੱਲੋਂ ਕੀਤੀ ਜ਼ੋਰਦਾਰ ਫਾਇਰਿੰਗ ਨੇ ਅਕਾਲ ਤਖ਼ਤ ਅੱਗੇ ਫੌਜ ਦੀਆਂ ਲੋਥਾਂ ਦੇ ਢੇਰ ਲਗੇ ਹੋਏ ਸੀ, ਆਲੇ ਦੁਆਲੇ ਸਭ ਕੋਠਿਆਂ, ਉਪਰਲਿਆਂ ਮੰਜ਼ਿਲਾਂ ਤੇ ਆਲੇ ਦੁਆਲੇ ਦੇ ਸਾਰੇ ਮਕਾਨਾਂ ਨੂੰ ਅੱਗ ਲੱਗ ਚੁੱਕੀ ਸੀ,, ਮੰਜ਼ਰ ਏਨਾ ਭਿਆਨਕ ਸੀ ਕਿ ਜੀਹਨੇ ਵੀ ਉਹ ਸਭ ਅੱਖੀਂ ਦੇਖ ਲਿਆ ਉਹ ਕਈ ਸਾਲਾਂ ਤੱਕ ਸਦਮੇ ਚ ਹੀ ਰਿਹਾ ,ਪਰ ਧੰਨ ਸੀ ਉਹ ਕਲਗੀਧਰ ਦੇ ਸ਼ੇਰ ਜਿਹੜੇ ਡੋਲੇ ਨੀ ਤੇ ਆਖਰੀ ਸਾਹ ਤੱਕ ਪੁਰੀ ਚੜ੍ਹਦੀ ਕਲਾ ਨਾਲ 1ਲੱਖ ਫੌਜ ਨੂੰ ਲੋਹੇ ਦੇ ਚਨੇ ਚਬਾਏ

    • @user.DeepBrar
      @user.DeepBrar Месяц назад

      @@James-Prinsep ਆਓ ਦੱਲਾ ਜੀ ਆਓ, ਤੁਸੀਂ ਭੈਣ ਚਦਵਾਉਣ ਆਏ ਹੋ ਚੂਦਵਾਓ

    • @user.DeepBrar
      @user.DeepBrar Месяц назад

      ਜਿਹੜੇ ਬਕਬਾਸ ਕਰਦੇ ਉਹਨਾਂ ਦੀ ਬੁੰ.. ਚ ਤਿਰੰਗਾ ਗੜਾਂਗੇ

  • @wazirsingh4946
    @wazirsingh4946 Месяц назад +3

    ਵਾਹਿਗੁਰੂ ਜੀ

  • @jogasingh91
    @jogasingh91 Месяц назад +3

    Dhan Dhan Sant Jarnail Singh Khalsa Bhindrewale Ji Shaheed

  • @harmeenkaura2527
    @harmeenkaura2527 Месяц назад +2

    Waheguru ji

  • @Wrestlar_372
    @Wrestlar_372 Месяц назад +7

    ਸਹੁੰ ਰੱਬ ਦੀ ਸੁਣਕੇ ਏਹੇ ਖੂਨੀ ਘੱਲੂਘਾਰੇ ,,ਦਿਲ ਜਿਉਨ ਨੂੰ ਕਰਦਾ ਹੀ ਨੀ ।ਆਏ ਜੀ ਕਰਦਾ ਬੱਸ ਮਰ ਜਾਈਏ ਏਹੇ ਸਬ ਸੁਣਨਾ ਨਾ ਪਵੇ ।

    • @hardialsingh1
      @hardialsingh1 Месяц назад +1

      Nhi bhai maran noo kion ji karda ! Zalam noo khatam karn vaste Zalam noo marange. Jittange ja Shaheedi pawange!

  • @user-qs5yx6wz7w
    @user-qs5yx6wz7w Месяц назад +4

    84 sari Kom jad rakhe

  • @jagmeetsingh9973
    @jagmeetsingh9973 Месяц назад +2

    Waheguru ji waheguru ji

  • @Gurdip_dr
    @Gurdip_dr 24 дня назад

    Waheguru

  • @gurjindersingh1871
    @gurjindersingh1871 15 дней назад

    Khalistan Zindabaad hi hall hai 🗡️⚔️🛡️🔥🤺🎇

  • @harjantbrar8638
    @harjantbrar8638 Месяц назад

    ਵਾਹਿਗੁਰੂ ਜੀ never forget 84

  • @user-gd9pp9hy2r
    @user-gd9pp9hy2r Месяц назад +15

    ਬਹੁਤ ਮਾੜਾ ਕੀਤਾ ਕਾਂਗਰਸ ਸਰਕਾਰ ਨੇ 💚🙏🙏☝️☝️☝️✍️✍️💯

  • @amarjitdhillon7116
    @amarjitdhillon7116 Месяц назад +1

    🎉🎉 waheguru ji waheguru ji

  • @GurjeetSingh-kg9mr
    @GurjeetSingh-kg9mr Месяц назад

    ਨਾਂ ਭੁੱਲਣ ਯੋਗ ਨਾ ਬਖਸ਼ਣ ਯੋਗ ਘੱਲੂਘਾਰਾ ਜੂਨ 1984,

  • @hardeepkullar7474
    @hardeepkullar7474 Месяц назад +1

    Waheguru sahib jee

  • @manpreetsinghbrar3869
    @manpreetsinghbrar3869 Месяц назад +3

    ਸਰਕਾਰ ਨੂੰ ਸਭ ਪਤਾ ਸੀ ਕਿੰਨੇ ਹਥਿਆਰ ਹਨ

    • @SatnamSingh-lh5qd
      @SatnamSingh-lh5qd Месяц назад +1

      Tuc cid wle c thi kh rye o

    • @user.DeepBrar
      @user.DeepBrar Месяц назад

      ਫ਼ੌਜ ਨੇ ਸਿੰਘਾਂ ਦੇ ਹਥਿਆਰ ਤੇ ਮੋਰਚੇ ਦੇਖਣ ਲਈ ਹੀ 1ਜੂਨ ਨੂੰ ਇੱਕ ਦਮ ਭਾਰੀ ਫ਼ਾਇਰਿੰਗ ਕੀਤੀ ਤਾਂ ਕੇ ਸਿੱਖ ਡਰ ਕੇ ਆਪਣੇ ਸਾਰੇ ਹਥਿਆਰਾਂ ਨਾਲ ਫਾਇਰਿੰਗ ਕਰਨ, ਫੌਜੀਆਂ ਸਾਰਾ ਦਿਨ ਅੰਨੇਵਾਹ ਫਾਇਰਿੰਗ ਕੀਤੀ ਪਰ ਅੱਗਿਓਂ ਸਿੰਘਾਂ ਇੱਕ ਵੀ fire ਨੀ ਕੀਤਾ, ਕਿਓਂਕਿ ਲੜਨ ਵਾਲੇ ਉਹ ਯੋਧੇ ਯੁੱਧ ਨੀਤੀ ਦੇ ਮਾਹਰ ਸਨ, ਐਵੇਂ ਉੱਠ ਕੇ ਹਥਿਆਰਾਂ ਦੇ ਚਾਅ ਚ ਜੰਗ ਚ ਨੀ ਸੀ ਆਏ

    • @manpreetsinghbrar3869
      @manpreetsinghbrar3869 Месяц назад

      @@SatnamSingh-lh5qd ਸੀ ਆਈ ਡੀ ਵਿੱਚ ਨਹੀ ਪਰ ਦੇਖਿਆ ਸਭ ਐ

  • @Sukhdevsinghajnala
    @Sukhdevsinghajnala Месяц назад +1

    Waheguru g

  • @deepabutter6223
    @deepabutter6223 14 дней назад

    Na bhulonyog na bakshanyog 84

  • @manjeetsinghbhullar8808
    @manjeetsinghbhullar8808 Месяц назад

    ਸਤਨਾਮ ਸਿੰਘ ਜੀ ਸ਼ੀਸ਼ਿਆਂ ਵਿਚੋਂ ਪਛਾਣ ਕਰਨ ਵਾਲੇ ਦਾ ਨਾਂ ਜਰੂਰ ਦੱਸੋ ਜੀ।

  • @user-ey3zz5yo6t
    @user-ey3zz5yo6t Месяц назад

    Waheguru ji ka Khalsa waheguru ji ke phtha

  • @bikarjitsingh34bikarjitsin10
    @bikarjitsingh34bikarjitsin10 Месяц назад +2

    ਕੲਈ ਬੇਵਕੂਫ ਆਪ ਹੀ ਅਖ਼ਬਾਰਾਂ ਵਿਚ ਉਸ ਟਾਇਮ ਦੇ ਬਿਆਨ ਪੜਕੇ ਸਿੱਖਾਂ ਨੂੰ ਦੋਸ਼ੀ ਬਣਾਈ ਜਾਣਗੇ ਇਹ ਨਹੀਂ ਸੋਚਦੇ ਕੋਈ ਕਾਮਰੇਡ ਸਿੱਖਾਂ ਦੇ ਪੱਖ ਵਿੱਚ ਕਿਉਂ ਬਿਆਨ ਦੇਵੇਗਾ ਹਜੇ ਤਾਂ ਅੱਖੀਂ ਡਿੱਠਾ ਹਾਲ ਵੇਖਣ ਵਾਲੇ ਜਿਉਂਦੇ ਬੈਠੇ ਹਨ

  • @BalkarSingh-rq1rb
    @BalkarSingh-rq1rb Месяц назад

    ❤❤

  • @punjabson5991
    @punjabson5991 Месяц назад

    ਤੁਹਾਡੀ ਗੱਲ ਬਾਤ ਸੁਣ ਕੇ ਬੱਸ ਇਹ ਸ਼ੇਅਰ ਕਹਿਣਾ ਹੈ, " ਮੇਰੇ ਘਰ ਕੀ ਸ਼ਮਾ ਗਵਾਹ ਹੈ
    ਕੱਟਾ ਸਮਾਂ ਕਿਸ ਪਸੌਪੇਸ਼ ਵਿੱਚ, ਕਬੀ ਆਹ ਕੀ ਕਬੀ ਕਬੀ ਵਿਚਾਰ ਲਿਖਾ , ਫਿਰ ਲਿਖਿਆ ਵਿਚਾਰ ਮਿਟਾ ਦੀਆ ।
    ਓ ਵੀਰੋ ਤੁਸੀਂ ਇਤਿਹਾਸ ਦੱਸ ਰਹੇ ਹੋ, ਕੋਈ ਬਾਤ ਨਹੀਂ ਪਾ ਰਹੇ ਕਿ 6 ਦੀ ਥਾਂ 7 ਕਿਹਾ ਤਾਂ ਕੀ ਹੋਇਆ। ਬਹੁਤ ਜ਼ਿਆਦਾ ਗ਼ਲਤੀਆ ਤੇ 5 ਇੰਚ ਮੋਟਾ ਪੱਥਰ ਤੁਸੀਂ ਖੁਦ ਪਾੜ ਦਿੱਤੇ ਜੋ ਅਸਲ ਵਿੱਚ ਫ਼ੌਜ ਨੇ ਪੜ੍ਹਿਆ ਸੀ

  • @kamalsharma631
    @kamalsharma631 24 дня назад +1

    Darbar sahib ladye kran wali jagah nahin hai eah sikh vichar wana nu gambhir ho ke sochna chahiyda andolan kise hor jagah kita ja skda se darbar sahib de pavtirta brkrar rehandi

  • @user-ze8tl3le9t
    @user-ze8tl3le9t 14 дней назад

    ਪੰਜ ਸਦੀਆਂ ਦਾ ਵੈਰ ,,,,,,ਸਿਰਫ ਭਾਰਤ ਹੀ ਨਹੀਂ,,,,ਬਿਰਟੇਨ ਰੂਸ,ਬ੍ਰਾਜ਼ੀਲ ਦੀਆਂ ਬਹੁਤ ਸਟਰੌਗ ਦੇਸ਼ਾਂ ਦੀਆਂ ਸਟਰੌਗ ਫੌਜਾਂ ,,ਭਾਰਤ ਦੀ ਫੌਜ਼ ਨਾਲ ਰਲਕੇ,,ਨਿਹੱਥੇ ਨਿਰਦੋਸ਼,125,,,,ਸਿੱਖਾ ਨਾਲ 7,,,,ਦਿਨ ਗਹਿਗੱਚ ਘੱਲੂਘਾਰਾ ਨਸਲਕੁਸ਼ੀ ਇੰਦਰਾ ਪਾਪਣ ਦੇਮੱਥੇ ਤੇ ਨਹਿਰੂ ਅਤੇ ਸੰਘੀ ਪ੍ਰਵਾਰ ਦੇ ਮੱਥੇ ਕਲੰਕ ਦੀ ਮੋਹਰ ਲੱਗੀ,,,,,ਬਰਤਾਨੀਆ ਨੇ ਆਪਣਾ ਦੱਖ,,,,,ਰੂਸ ਨੂੰ ਆਪਣਾ ਦੁੱਖ ਭਾਰਤ ਨੇ ਆਪਣਾ ਦੁੱਖ ,,,,ਪੰਜਾਬ ਨੂੰ ਜੰਗ ਦਾ ਅਖਾੜਾ ਬੱਣਾ ਪੰਜ ਸਦੀਆਂ ਦਾ ਵੈਰ ਆਲ ਵਲਡ ਦੇ ਬਾਹਮਣੀ ਗਰੁਪਾ ਨੇ ਦੁਖਾਤ ਪਹਚਾਇਆਹਰਕਿਸਨ ਸਿੰਘ ਸੁਰਜੀਤ ਨੇ ਵੀ ਰੂਸ ਵੱਲੋ ਪੂਰੀ ਵਿਚੋਲਗਿਰੀ ਨਭਾਈ,

  • @harpreetkaur5022
    @harpreetkaur5022 28 дней назад +1

    Badal tohrha longowal also responsible

  • @singhbindi9806
    @singhbindi9806 Месяц назад

    🙏🙏🙏🙏🙏🙏

  • @user-lg4sb1jt3h
    @user-lg4sb1jt3h Месяц назад

    Baba ji aap ji no chrdi klan ch rkhey

  • @gurdassinghcheema9691
    @gurdassinghcheema9691 15 дней назад

    Goli duwara goli 4 june savere 4.40 te challi ha.....3 june koe goli ni chali....vire date da khiala rakhia karo.....ma vi 3 june to 6 june tak darvar sahib vich riha ha....

  • @taranvirbains7209
    @taranvirbains7209 Месяц назад

    Eh bhai sab ne bhut bdea galla kitiya te sachi sach dasya fir ik sab to baddi jehnu sikh maan krde a train de line te buillet chlona oh akhi dekhya hal sunaya eh bhai sab g de nal hor b interview kro g eh bhai sab ne apna hun da Hal ni dasya kida chal riha gujara jado b koi b bhai sab interview krde a ta apna hun da gujara kida chal riha a oh b jaroor dasya kro fir sewa krn wale guru de sikh appe labh lainge sade yodhe a koam da farz banda a k apneya de bah fadan

  • @DawinderSingh-eb4hm
    @DawinderSingh-eb4hm Месяц назад +1

    yg sahidian pon nalon loka da Hindu Muslim sikhda Dil jitna chahide Sikh nu India. te Raj karna chahide na k lokan nuAk47 de darabe Dene chahiye de ne

  • @gurusingh9289
    @gurusingh9289 Месяц назад +1

    PATRKAR.JADA.TIME.BOLDA.OHNU.NHI.BOLN.DINDA

  • @vinodkumar-qc9to
    @vinodkumar-qc9to 28 дней назад

    Zyada patrkaar eda lgda interview den lagg jande lgda

  • @user-cb8ui4yq1x
    @user-cb8ui4yq1x Месяц назад +1

    Sade sikh amrit sakk k v congress nu vot ponde .

  • @JaspalSingh-hb8em
    @JaspalSingh-hb8em Месяц назад

    Anchor should not be talking too much...such sensetive interviews require anchor to be silent with min intervention.even jee and hmmm should be avoided

  • @Neetamachhiketalks
    @Neetamachhiketalks 22 дня назад

    Interview ਕਰਨ ਸਮੇਂ ਮਹਿਮਾਨ ਨੂੰ ਬੋਲਣ ਦਾ ਮੌਕਾ ਦਿਆ ਕਰੋ, ਆਪ ਸੰਕੋਚ ਨਾਲ ਆਪਣੀ ਗੱਲ ਸੰਖੇਪ ਵਿੱਚ ਰੱਖਿਆ ਕਰੋ

  • @garryj7845
    @garryj7845 Месяц назад +1

    Tu Sikha nu jimmewar dassi ja. Badal ne chitthi likhi c ta darbar saab te hamla hoya😂

  • @jaspindersingh9945
    @jaspindersingh9945 Месяц назад

    ਬਾਦਲ ਲੋਗੇ ਵਾਲ ਟੋਹੜਾ ਬਲਵੰਤ ਰਾਮੂ ਨੈ ਦਿਲੀ ਸਰਕਾਰ ਨੂੰ ਚਿੱਠੀ ਆ ਪਾਇ ਆ ਜੀ

  • @iqbalsinghsingh7997
    @iqbalsinghsingh7997 Месяц назад +1

    Panjabio vote far Cong no. Paanda ho sharm karo

  • @James-Prinsep
    @James-Prinsep Месяц назад +5

    ਕੀ ਏਹ ਸੱਚ ਨਹੀਂ, ਭਿੰਡਰਾਂਵਾਲਾ ਅਮਰੀਕ ਸਿੰਘ ਠਾਰਾਂ ਸਿੰਘ ਜਨਰਲ ਸੁਬੇਗ ਸਿੰਘ ਨੇ ਆਵਦਾ ਟੱਬਰ 4 ਜੂਨ ਨੂੰ ਦਰਬਾਰ ਸਾਹਿਬ ਤੋਂ ਬਾਹਰ ਕਡਿਆ ਕਿਸੇ ਫੌਜ ਨੇ ਰੋਕਿਆ ਨਹੀਂ ਪਰ ਭਿੰਡਰਾਂਵਾਲਾ ਨੇ ਸੰਗਤ ਨੂੰ ਬਾਹਰ ਜਾਣ ਲਈ ਨਹੀਂ ਕਿਹਾ
    ਏਹ ਫੈਡਰੇਸ਼ਨ ਵਾਲੇ ਸਾਰੇ ਸਰਕਾਰੀ ਕੁੱਤੇ ਸਨ ਸਬ ਬਚ ਗਏ,
    ਏਹ ਭਿੰਡਰਾਂਵਾਲਾ ਨੂੰ ਪੰਪ ਦੇਣ ਚ ਸਬ ਤੋਂ ਅੱਗੇ ਸਨ ਪਰ ਏਹ ਸਾਰੇ ਜੰਗ ਨਾਂਹ ਲੜਕੇ ਹੱਥ ਖੜੇ ਕਰਕੇ ਬਾਹਰ ਆਗੇ ਤੇ ਫੇਰ ਬਾਦਲ ਦੇ ਟੱਟੂ ਬਣ ਗਏ,,
    ਲੋਕੋ ਏਹਨਾਂ ਦੇ ਗੱਪ ਨਾਂਹ ਸੁਣੋ
    ਏਹ ਸੋਚੋ ਏਹ ਸਾਰੇ ਫੇਰਡਰੇਸ਼ਨ ਵਾਲੇ ਕਿਵੇਂ ਬਚੇ ਤੇ ਅੱਜ ਨਜ਼ਾਰੇ ਲੈ ਰਹੇ ਹਨ,,,, ਲੋਕਾਂ ਦੇ ਪੁੱਤ ਮਰਵਾਕੇ
    ਮਨਜੀਤ ਸਿੰਘ, ਮਹਿਤਾ, ਚਾਵਲਾ, ਭੋਮਾ, ਵਲਟੋਹਾ, ਢਿੱਲੋਂ, ਸੰਧੂ ਸਬ ਬਾਹਰ ਆਏ ਬਚ ਕੇ ਤੇ ਫੇਰ ਸਰਕਾਰੀ ਟੱਟੂ ਬਣੇ,,,
    ਜੋਧਪੁਰ ਜੇਲ ਚ ਕੁਤੇਆਂ ਵਾਂਗੂ ਆਪਸ ਚ ਲੜ੍ਹੇ.. ਸੰਧੂ ਮਾਰਤਾ,,,,, ਵੋਟਾਂ ਦਾ ਬਾਈਕਾਟ ਕੀਤਾ, ਟਕਸਾਲ RSS ਦੀ ਬਣ ਗਈ

  • @James-Prinsep
    @James-Prinsep Месяц назад +1

    ਤੂੰ ਓਥੇ ਕੀ ਕਰਦਾ ਸੀ, ਜੰਗ ਲੜ੍ਹਦਾ
    ਫੌਜ ਨੇ ਤੈਨੂੰ ਕਿਵੇਂ ਛੱਡਤਾ, ਗੱਪ ਮਾਰਨ ਲਈ

  • @James-Prinsep
    @James-Prinsep Месяц назад

    ਗੱਪ ਮਾਰੀ ਜਾਂਦਾ

  • @MandeepSingh-hc1hz
    @MandeepSingh-hc1hz Месяц назад +1

    Waheguru ji

  • @gurmukhsingh6126
    @gurmukhsingh6126 Месяц назад +1

    ਵਾਹਿਗੁਰੂ ਜੀ

  • @harinderdhaliwal9732
    @harinderdhaliwal9732 Месяц назад

    ਵਾਹਿਗੁਰੂ ਜੀ

  • @user-sk9nd8hh3y
    @user-sk9nd8hh3y Месяц назад

    ਵਾਹਿਗੁਰੂ ਜੀ